Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫeerath⒤. ਤੀਰਥ ਤੇ, ਪਵਿੱਤਰ ਸਥਾਨ ਤੇ। at the place of pilgrimage, holy place. ਉਦਾਹਰਨ: ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥ Japujee, Guru Nanak Dev, 6:1 (P: 2).
|
Mahan Kosh Encyclopedia |
ਤੀਰਥ ਵਿੱਚ. ਤੀਰਥ ਉੱਪਰ. “ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ.” (ਧਨਾ ਛੰਤ ਮਃ ੧) 2. ਤੀਰਥ ਤੋਂ. ਤੀਰਥ ਦ੍ਵਾਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|