Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ṪuJ. 1. ਤੇਰੇ, ਤੁਹਾਡੇ। 2. ਤੈਨੂੰ, ਤੁਹਾਨੂੰ। 3. ਤੂੰ, ਤੁਸੀਂ। 1. you, thou. 2. thee, to you. 3. you. ਉਦਾਹਰਨਾ: 1. ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਨ ਕੋਇ ॥ Raga Sireeraag 4, 65, 1:1 (P: 39). ਤੂੰ ਦਰਿਆਉ ਸਭ ਤੁਝ ਹੀ ਮਾਹਿ ॥ Raga Aaasaa 4, So-Purakh, 2, 2:1 (P: 11). 2. ਤੁਝ ਹੀ ਪੇਖਿ ਪੇਖਿ ਮਨੁ ਸਾਧਾਰਾ ॥ Raga Soohee 5, 11, 1:2 (P: 739). ਤੁਝ ਰਾਖਨਹਾਰੋ ਮੋਹਿ ਬਤਾਇ ॥ Raga Basant, Kabir, 4, 4:2 (P: 1194). 3. ਤੁਝ ਹੀ ਕੀਆ ਜੰਮਣ ਮਰਣਾ ॥ Raga Maaroo 1, Solhaa 3, 5:1 (P: 1022).
|
SGGS Gurmukhi-English Dictionary |
[P. pro.] You, to you, your
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਪੜਨਾਂਵ/pron. ਤੁਭ੍ਯੰ. ਤੈਨੂੰ. ਤੁਝੇ. “ਤੁਝ ਸੇਵੀ ਤੁਝ ਤੇ ਪਤਿ ਹੋਇ.” (ਗਉ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|