Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ṪuJ-hi. 1. ਤੇਰੀ ਹੀ। 2. ਤੈਨੂੰ, ਤੁਹਾਨੂੰ। 3. ਤੂੰ, ਤੁਸੀ। 1. yours. 2. to you. 3. you. ਉਦਾਹਰਨਾ: 1. ਜਨ ਕੀ ਉਪਮਾ ਤੁਝਹਿ ਵਡਈਆ ॥ (ਤੇਰੀ ਹੀ). Raga Gaurhee 4, 46, 1:2 (P: 166). 2. ਜਹ ਸਾਧ ਸੰਤ ਇਕਤ੍ਰੁ ਹੋਵਹਿ ਤਹਾ ਤੁਝਹਿ ਧਿਆਵਹੈ ॥ (ਤੁਹਾਨੂੰ ਹੀ). Raga Gaurhee 5, Chhant 2, 1:4 (P: 248). 3. ਤ੍ਰਿਭਵਣੋ ਤੁਝਹਿ ਕੀਆ ਜਗਤੁ ਸਬਾਇਆ ਰਾਮ ॥ (ਤੂੰ ਹੀ). Raga Aaasaa 1, Chhant 2, 4:2 (P: 437). ਭਰਮੋ ਭੁਲਾਵਾ ਤੁਝਹਿ ਕੀਆ ਜਾਮਿ ਏਹੁ ਚੁਕਾਵਹੇ ॥ (ਤੂੰਹੀ). Raga Vadhans 1, Chhant 2, 5:5 (P: 567).
|
|