Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ṪuJ⒰. 1. ਤੇਰਾ, ਤੇਰੇ। 2. ਤੈਨੂੰ। 3. ਤੂੰ। 1. thine, yours, thy. 2. you, thee. 3. thou. ਉਦਾਹਰਨਾ: 1. ਜਹਾ ਤ੍ਰਿਖਾ ਮਨ ਤੁਝੁ ਆਕਰਖੈ ॥ (ਤੇਰਾ ਸਾਹ ਖਿਚਦੀ ਹੈ). Raga Gaurhee 5, Sukhmanee 2, 4:9 (P: 264). ਹਉ ਤੁਝੁ ਬਾਝਹੁ ਖਰੀ ਉਡੀਣੀਆ ਜਿਉ ਜਲ ਬਿਨੁ ਮੀਨੁ ਮਰਾਹਾ ॥ Raga Soohee 4, Chhant 5, 2:3 (P: 776). 2. ਸਾਹਿ ਸਾਹਿ ਤੁਝੁ ਸੰਮਲਾ ਕਦੇ ਨ ਵਿਸਾਰੇਉ ॥ Raga Sireeraag 1, 16, 3:1 (P: 20). 3. ਲੋਭੁ ਮੋਹੁ ਤੁਝੁ ਕੀਆ ਮੀਠਾ ਏਤੁ ਭਰਮਿ ਭੁਲਾਣਾ ॥ (ਤੂੰ). Raga Vadhans 1, Chhant 2, 1:5 (P: 566).
|
|