Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫutaa. 1. ਮਿਟ ਜਾਣਾ। 2. ਟੁੱਟ ਜਾਣਾ। 1. eradicated. 2. burst forth viz., washed away. ਉਦਾਹਰਨਾ: 1. ਹਉਮੈ ਤੁਟਾ ਮੋਹੜਾ ਇਕੁ ਸਚੁ ਨਾਮੁ ਆਧਾਰੁ ॥ Raga Raamkalee 5, Vaar 4, Salok, 5, 2:4 (P: 958). 2. ਬੰਧੁ ਤੁਟਾ ਬੇੜੀ ਨਹੀ ਨਾ ਤੁਲਹਾ ਨਾ ਹਾਥ ॥ (ਭਾਵ ਰੁੜ ਗਿਆ). Raga Malaar 1, Vaar 2, Salok, 1, 3:3 (P: 1287).
|
|