Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫutæ. ਖਤਮ ਹੋਣਾ, ਦੂਰ ਹੋਣਾ, ਟੁੱਟ ਜਾਣਾ। dispelled, brek, stilled. ਉਦਾਹਰਨ: ਨਾਨਕ ਗੁਰਮੁਖਿ ਹਉਮੈ ਤੁਟੈ ਤਾ ਹਰਿ ਹਰਿ ਨਾਮੁ ਧਿਆਵੈ ॥ Raga Maajh 1, Vaar 4, Salok, 1, 2:5 (P: 139). ਕੈਹਾ ਕੰਚਨੁ ਤੁਟੈ ਸਾਰੁ ॥ Raga Maajh 1, Vaar 12, Salok, 1, 2:1 (P: 143). ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥ Raga Aaasaa 1, Vaar 15, Salok, 1, 1:3 (P: 471).
|
|