Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫuṫʰṛaa. ਪ੍ਰਸੰਨ ਹੋਇਆ, ਮਿਹਰਵਾਨ ਹੋਇਆ। pleased, be gracious. ਉਦਾਹਰਨ: ਸਤਿਗੁਰੁ ਤੁਠੜਾ ਦਸੇ ਹਰਿ ਪਾਈ ਜੀਉ ॥ Raga Gaurhee 4, 70, 3:3 (P: 175).
|
Mahan Kosh Encyclopedia |
ਤੁਸ਼੍ਟਿਤ. ਤੁਸ਼ਟ ਹੋਇਆ. ਖ਼ੁਸ਼ (ਪ੍ਰਸੰਨ) ਹੋਇਆ. “ਸਤਿਗੁਰੁ ਤੁਠੜਾ ਦਸੇ ਹਰਿ.” (ਗਉ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|