Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ṫuḋʰ⒰. 1. ਤੈਨੂੰ। 2. ਤੂੰ। 3. ਤੇਰੇ। 1. Thee, you. 2. thou, you. 3. to you.
ਉਦਾਹਰਨਾ:
1. ਹੋਰਿ ਗਲਾਂ ਸਭਿ ਕੂੜੀਆਂ ਤੁਧੁ ਭਾਵੈ ਪਰਵਾਣੁ ॥ Raga Sireeraag 1, 5, 4:3 (P: 16).
ਉਦਾਹਰਨ:
ਤੁਧੁ ਸਾਲਾਹਿ ਨ ਰਜਾ ਕਬਹੂੰ ਸਚੇ ਨਾਵੈ ਕੀ ਭੁਖ ਲਾਵਣਿਆ ॥ Raga Maaroo 3, Asatpadee 8, 2:3 (P: 113).
ਜੋ ਤੁਧੁ ਸੇਵਹਿ ਸੇ ਤੁਧੁ ਹੀ ਜੇਹੇ ਨਿਰਭਉ ਬਾਲ ਸਖਾਈ ਹੇ ॥ Raga Maaroo 1, Solhaa 2, 4:3 (P: 1021).
2. ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ ॥ Raga Sireeraag 5, 73, 3:2 (P: 43).
ਤੁਧੁ ਸੰਸਾਰੁ ਉਪਾਇਆ ॥ Raga Sireeraag 1, Asatpadee 28, 2:1 (P: 71).
ਸਿਸਟਿ ਉਪਾਈ ਸਭ ਤੁਧੁ ਆਪੇ ਰਿਜਕੁ ਸੰਬਾਹਿਆ ॥ Raga Sireeraag 4, Vaar 8:1 (P: 85).
3. ਮੇਰੇ ਸਤਿਗੁਰਾ ਹਉ ਤੁਧੁ ਵਿਟਹੁ ਕੁਰਬਾਣੁ ॥ Raga Sireeraag 5, 98, 1:1 (P: 52).

Mahan Kosh Encyclopedia

(ਤੁਧ) ਪੜਨਾਂਵ/pron. ਤੁਝੇ. ਤੈਨੂੰ. ਤੇਰਾ. ਤੇਰੇ. “ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ.” (ਸੋਦਰੁ) “ਤੁਧੁ ਜੇਵਡੁ ਅਵਰੁ ਨ ਭਾਲਿਆ.” (ਸ੍ਰੀ ਮਃ ੫ ਪੈਪਾਇ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits