Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫum. 1. ਤੁਸੀਂ (ਤੂੰ ਦਾ ਬਹੁ-ਵਚਨ)। 2. ਤੁਹਾਡੇ। 3. ਤੁਹਾਨੂੰ। 1. you, thou. 2. thee. 3. thou alone. ਉਦਾਹਰਨਾ: 1. ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥ Raga Gaurhee 1, Sohlay, 1, 1:1 (P: 12). 2. ਸਭ ਕੋ ਤੁਮ ਹੀ ਤੇ ਵਰਸਾਵੈ ਅਉਸਰੁ ਕਰਹੁ ਹਮਾਰਾ ਪੂਰਾ ਜੀਉ ॥ Raga Maajh 5, 18, 2:3 (P: 99). ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ ॥ (ਤੇਰੇ). Raga Maajh 5, 40, 3:1 (P: 106). 3. ਸੇ ਵਡਭਾਗੀ ਜਿਨਿ ਤੁਮ ਜਾਣੇ ॥ Raga Maajh 5, 27, 3:1 (P: 102).
|
SGGS Gurmukhi-English Dictionary |
[P. pro.] You
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਪੜਨਾਂਵ/pron. ਤੂ ਦਾ ਬਹੁਵਚਨ. ਤੁਸੀਂ. “ਤੁਮ ਸਾਚੇ ਹਮ ਤੁਮ ਹੀ ਰਾਚੇ.” (ਸੋਰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|