Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ṫoor. ਤੁਰਮ, ਨਰਸਿੰਘਾ। trumpets, bugles.
ਉਦਾਹਰਨ:
ਅਹਿਨਿਸਿ ਬਾਜੇ ਅਨਹਦ ਤੂਰ ॥ Raga Gaurhee, Kabir, Thitee, 13:2 (P: 344).
ਇਹੁ ਮਨੁ ਨਾਚੈ ਸਤਿਗੁਰ ਆਗੈ ਅਨਹਦ ਸਬਦ ਧੁਨਿ ਤੂਰ ਵਜਈਆ॥ (ਭਾਵ ਵਾਜੇ). Raga Bilaaval 4, Asatpadee 3, 5:1 (P: 835).

SGGS Gurmukhi-English Dictionary
trumpets, bugles.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
n.m. Mount Senai; wooden staff around which weavers roll the yarn.

Mahan Kosh Encyclopedia

ਪੜਨਾਂਵ/pron. ਤੇਰਾ. ਤੇਰੀ. ਤੋਰ. “ਸੋਈ ਸਾਬਤ ਰਹਿ ਸਕੈ ਜਿਸ ਪਰ ਕਰੁਣਾ ਤੂਰ.” (ਨਾਪ੍ਰ) 2. ਸੰ. ਤੂਰਯ. ਨਾਮ/n. ਤੁਰਮ. ਰਣ ਸਿੰਘਾ. “ਜਗ ਜਸ ਤੂਰ ਬਜਾਇਅਉ.” (ਸਵੈਯੇ ਮਃ ੪ ਕੇ) 3. ਸੰ. ਵਿ. ਪ੍ਰਬਲ. ਜੋਰਾਵਰ. “ਅਧਮ ਉਧਾਰੇ ਤੂਰ ਭੁਜੇ.” (ਅਕਾਲ) 4. ਵਿਜਯੀ. ਜਿੱਤਣ ਵਾਲਾ। 5. ਨਾਮ/n. ਰਾਜਪੂਤਾਂ ਦੀ ਇੱਕ ਜਾਤਿ। 6. ਅ਼. [تُور] ਤੁਰਕ। 7. ਬਹਾਦੁਰ. ਸ਼ੂਰਵੀਰ। 8. [طُور] ਤੂ਼ਰ. ਮਿਸਰ ਦਾ ਇੱਕ ਖ਼ਾਸ ਪਹਾੜ, ਜਿਸ ਦਾ ਨਾਮ ਸੀਨਾ (Sinai) ਹੈ (ਕੋਹਤੂਰ). ਬਾਈਬਲ ਅਤੇ ਕ਼ੁਰਾਨ ਅਨੁਸਾਰ ਇਸ ਪੁਰ ਪੈਗ਼ੰਬਰ ਮੂਸਾ ਨਾਲ ਖ਼ੁਦਾ ਨੇ ਗੱਲਾਂ ਕੀਤੀਆਂ ਸਨ. ਦੇਖੋ- ਮੂਸਾ। 9. ਤੁ. ਰੱਸੇ ਜਾਂ ਜੰਜੀਰ ਨਾਲ ਬੱਧੇ ਕਾਠ ਦੇ ਟੁਕੜੇ, ਜੋ ਕਿਲੇ ਜਾਂ ਔਖੇ ਥਾਂ ਚੜ੍ਹਨ ਲਈ ਪੌੜੀ ਦਾ ਕੰਮ ਦਿੰਦੇ ਹਨ। 10. ਧਾਤੁ ਦੀ ਢਾਲ (ਸਿਪਰ) ਜੋ ਵੈਰੀ ਦੇ ਸਸਤ੍ਰ ਰੋਕਣ ਲਈ ਵਰਤੀਦੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits