Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫér. ਤੇਰਾਪਣ। thyness, thine. ਉਦਾਹਰਨ: ਮੇਰ ਤੇਰ ਜਬ ਇਨਹਿ ਚੁਕਾਈ ॥ Raga Gaurhee 5, Asatpadee 1, 2:3 (P: 235).
|
Mahan Kosh Encyclopedia |
ਨਾਮ/n. ਤ੍ਵੰਤਾ. ਤੇਰਾਪਨ. “ਮੇਰ ਤੇਰ ਜਬ ਇਨਹਿ ਚੁਕਾਈ.” (ਗਉ ਅ: ਮਃ ੫) 2. ਪੜਨਾਂਵ/pron. ਤੇਰਾ। 3. ਤੇੜ. ਦਰਜ਼। 4. ਲੱਕ ਅਤੇ ਗੋਡੇ ਦੇ ਵਿਚਕਾਰ ਦਾ ਭਾਗ. “ਤਹਮਦ ਦੀਨੋ ਤੇਰ ਨਵੀਨ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|