Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫæso. ਉਹੋ ਜਿਹਾ, ਤਿਵੇਂ ਦਾ। like him, so. ਉਦਾਹਰਨ: ਜਿਸੁ ਸਿਉ ਰਾਤਾ ਤੈਸੋ ਹੋਵੈ ਸਚੇ ਸਚਿ ਸਮਾਇਆ ॥ Raga Sireeraag 3, Asatpadee 18, 5:3 (P: 65).
|
Mahan Kosh Encyclopedia |
(ਤੈਸਉ, ਤੈਸੜਾ, ਤੈਸਾ, ਤੈਸੋਜੈਸਾ) ਵਿ. ਤਾਦ੍ਰਿਸ਼. ਤੇਹੋ ਜੇਹਾ. ਵੈਸਾ. ਤੇਹਾ. “ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ!” (ਤਿਲੰ ਮਃ ੧) “ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ.” (ਸੁਖਮਨੀ) “ਤੈਸੋਜੈਸਾ ਕਾਢੀਐ, ਜੈਸੀ ਕਾਰ ਕਮਾਇ.” (ਸੂਹੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|