Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫoræ. 1. ਤੋੜੇ। 2. ਤੇਰੇ। 3. ਚਲਾਵੈ। 1. shatter, destroy. 2. yours, thine. 3. move. ਉਦਾਹਰਨਾ: 1. ਹੈ ਕੋਈ ਐਸਾ ਹਉਮੈ ਤੋਰੈ ॥ (ਮੁਕਾਏ, ਹਉਮੈ ਦੇ ਬੰਧਨ ਤੋਂ ਮੁਕਤ ਹੋਏ). Raga Gaurhee 5, 150, 1:1 (P: 212). ਕੋਊ ਬਿਖਮ ਗਾਰ ਤੋਰੈ ॥ (ਤੋੜੇ, ਭੰਨੇ ਢਾਹੇ). Raga Aaasaa 5, 254, 1:1 (P: 408). 2. ਤੋਰੈ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤਿ ਬੁਝਾਈ ॥ Raga Raamkalee, Kabir, 3, 2:1 (P: 969). ਗਾਵਨ ਭਾਵਨ ਸੰਤਨ ਤੋਰੈ ਚਰਨ ਉਵਾ ਕੈ ਪਾਉ ॥ Raga Devgandhaaree 5, 38, 1:2 (P: 536). 3. ਹਸਤਿ ਨ ਤੋਰੈ ਧਰੈ ਧਿਆਨੁ ॥ Raga Gond, Kabir, 4, 2:3 (P: 871).
|
SGGS Gurmukhi-English Dictionary |
1. shatter, destroy. 2. yours. 3. move.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|