Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaraagʰ⒤. ਤਾਂਘ, ਲੋਚ। long for. ਉਦਾਹਰਨ: ਆਗਾਹ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ॥ Raga Maaroo 5, Vaar 7ਸ, 5, 1:1 (P: 1096).
|
SGGS Gurmukhi-English Dictionary |
long for.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਤ੍ਰਾਂਘ) ਦੇਖੋ- ਤਾਂਘ. “ਆਗਾਹਾ ਕੂੰ ਤ੍ਰਾਘਿ.” (ਵਾਰ ਮਾਰੂ ੨ ਮਃ ੫) ਅੱਗੇ ਵਧਣ ਲਈ ਜ਼ੋਰ ਲਗਾ. ਭਾਵ- ਉੰਨਤਿ ਵਾਸਤੇ ਬਲ ਖ਼ਰਚ ਕਰ. “ਸੁਰ ਕਾਨ੍ਹਰ ਕੀ ਸੁਨਬੇ ਕਹੁ ਤ੍ਰਾਘੀ.” (ਕ੍ਰਿਸਨਾਵ) ਕ੍ਰਿਸ਼ਨ ਜੀ ਦੀ ਮੁਰਲੀ ਦੀ ਧੁਨਿ ਸੁਣਨ ਲਈ ਪ੍ਰਬਲ ਇੱਛਾ ਹੋਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|