Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫarikʰaa. ਤ੍ਰੇਹ, ਪਿਆਸ। thirst. ਉਦਾਹਰਨ: ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥ Raga Maajh 5, 8, 1:3 (P: 96).
|
SGGS Gurmukhi-English Dictionary |
[Sk. P. n.] Thirst, desire
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. same as ਤ੍ਰਿਸ਼ਣਾ, thirst.
|
Mahan Kosh Encyclopedia |
ਵਿ. ਤੀਕ੍ਸ਼ਣ. ਤਿੱਖਾ. ਤੇਜ਼। 2. ਸੰ. तृषा- ਤ੍ਰਿਸ਼ਾ. ਨਾਮ/n. ਪਿਆਸ. ਦੇਖੋ- ਤ੍ਰਿਖ 2. “ਤ੍ਰਿਖਾ ਨ ਉਤਰੈ, ਸਾਂਤਿ ਨ ਆਵੈ.” (ਮਾਝ ਮਃ ੫) 3. ਲੋਭ ਦੀ ਅਧਿਕਤਾ. ਪ੍ਰਾਪਤੀ ਦੀ ਪ੍ਰਬਲ ਇੱਛਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|