Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫariṇ⒰. 1. ਘਾਹ। 2. ਤੁਛ, ਸਾਧਾਰਨ। 3. ਤਿਣਕਾ ਵੀ ਭਾਵ ਥੋੜਾ ਜਿਹਾ ਵੀ। 1. grass, blade of grass. 2. insignificant, trivial, inconsequential. 3. not equal to even a blade of grass, just a little. ਉਦਾਹਰਨਾ: 1. ਵਣੁ ਤ੍ਰਿਣੁ ਤ੍ਰਿਭਵਣੁ ਕੀਤੋਨੁ ਹਰਿਆ ॥ Raga Maajh 5, 30, 4:1 (P: 103). ਇਕਿ ਮਾਸ ਹਾਰੀ ਇਕਿ ਤ੍ਰਿਣੁ ਖਾਹਿ ॥ Raga Maajh 1, Vaar 14, Salok, 1, 2:1 (P: 144). ਸਿੰਘੁ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ ॥ Raga Bilaaval 5, 37, 3:1 (P: 810). 2. ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ਤ੍ਰਿਣੁ ਜਾਨੈ ॥ Raga Sorath 5, 18, 2:1 (P: 613). 3. ਤ੍ਰਿਣੁ ਨ ਪਾਇਓ ਬਪੁੜੀ ਨਾਨਕੁ ਕਹੈ ਗਵਾਰ ॥ Raga Saarang 4, Vaar 11, Salok, 1, 1:7 (P: 1241).
|
|