Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaripaṫ⒤. 1. ਰਜਨ ਦਾ ਪ੍ਰਭਾਵ, ਸੰਤੁਸ਼ਟ। 2. ਪ੍ਰਸੰਨ ਹੋਵੇ। 1. satisfied, satiated. 2. feels satisfied/happy; satisfaction. ਉਦਾਹਰਨਾ: 1. ਸਚੁ ਸਲਾਹੀ ਸਚਿ ਲਗਾ ਸਚੈ ਨਾਇ ਤ੍ਰਿਪਤਿ ਹੋਇ ॥ Raga Sireeraag 3, 60, 4:1 (P: 37). ਬਿਨੁ ਪਿਰ ਤ੍ਰਿਪਤਿ ਨ ਕਬਹੂੰ ਹੋਈ ॥ (ਸੰਤੁਸ਼ਟਤਾ, ਸ਼ਾਂਤੀ, ਤ੍ਰਿਪਤੀ). Raga Gaurhee 1, Asatpadee 11, 6:3 (P: 226). 2. ਜਨ ਨਾਨਕ ਪ੍ਰੀਤਿ ਤ੍ਰਿਪਤਿ ਗੁਰੁ ਸਾਚਾ ॥ Raga Gaurhee 4, 42, 4:3 (P: 165). ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ (ਭਾਵ ਸੰਤੋਖ). Raga Sorath 5, 10, 1:2 (P: 611).
|
Mahan Kosh Encyclopedia |
ਸੰ. तृप्ति. ਨਾਮ/n. ਰੱਜਣ ਦਾ ਭਾਵ. “ਤ੍ਰਿਪਤਿ ਭਈ ਸਚੁ ਭੋਜਨ ਖਾਇਆ.” (ਧਨਾ ਮਃ ੫) 2. ਸੰਤੋਖ। 3. ਪ੍ਰਸੰਨਤਾ. ਖ਼ੁਸ਼ੀ. ਦੇਖੋ- ਤ੍ਰਿਪ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|