Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thaa-i. 1. ਥਾਂ, ਸਥਾਨ। 2. ਸਫਲ ਹੋਵੇ, ਪਰਵਾਨ ਹੋਵੇ, ਕਬੂਲ ਪਵੈ। 3. ਟਿਕਾਨੇ/ਥਾਂ ਸਿਰ ਰੱਖੇ। 4. ਟਿਕਾਊ। 5. ਸਥਾਨ ਤੇ, ਬਦਲੇ ਵਿਚ। 1. place. 2. accepted, acknowledged. 3. at proper place. 4. peace; resting place. 5. in place of. ਉਦਾਹਰਨਾ: 1. ਸਾਚਾ ਨਿਰੰਕਾਰੁ ਨਿਜ ਥਾਇ ॥ Raga Gaurhee 1, 2, 1:1 (P: 14). 2. ਸਬਦਿ ਮਿਲਹਿ ਤਾ ਹਰਿ ਮਿਲੈ ਸੇਵਾ ਪਵੈ ਸਭ ਥਾਇ ॥ (ਸਿਰ ਪਵੇ). Raga Sireeraag 3, 36, 4:2 (P: 27). ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ ॥ (ਪਰਵਾਨ/ਕਬੂਲ ਕਰਦਾ ਹੈ). Raga Sireeraag 5, Asatpadee 29, 14:3 (P: 74). 3. ਸਤਿਗੁਰ ਨੋ ਮਿਲੈ ਸੁ ਆਪਣਾ ਮਨੁ ਥਾਇ ਰਖੈ ਓਹੁ ਆਪਿ ਵਰਤੈ ਆਪਣੀ ਵਥੁ ਨਾਲੇ ॥ (ਟਿਕਾਣੇ/ਥਾਂ ਸਿਰ ਰੱਖੇ). Raga Gaurhee 4, Vaar 10ਸ, 4, 1:6 (P: 305). 4. ਅਵਗਣਿ ਮੁਠੀ ਜੇ ਫਿਰਹਿ ਬਧਿਕ ਥਾਇ ਨ ਪਾਹਿ ਜੀਉ ॥ (ਟਿਕਾਉ ਨਹੀਂ ਮਿਲਦਾ). Raga Soohee 1, Asatpadee 2, 2:2 (P: 751). 5. ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ ॥ Salok, Farid, 72:2 (P: 1381).
|
SGGS Gurmukhi-English Dictionary |
[Var.] From Thāu
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਅਸਥਾਨ. ਜਗਾ. “ਸਾਚਾ ਨਿਰੰਕਾਰ ਨਿਜਥਾਇ.” (ਸ੍ਰੀ ਮਃ ੧) 2. ਕ੍ਰਿ. ਵਿ. ਇ਼ਵਜ਼ ਮੇਂ. ਬਦਲੇ ਵਿੱਚ. “ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਇ.” (ਸ. ਫਰੀਦ) 3. ਥਾਂ ਤੇ. ਥਾਂ ਸਿਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|