Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thaa-u. 1. ਥਾਂ, ਟਿਕਣਾ, ਡੇਰਾ। 2. ਭਾਵ ਪ੍ਰਿਥਵੀ। 3. ਸਥਾਨ। 1. abode, place, trace. 2. seat viz., earth. 3. place, location, spot. ਉਦਾਹਰਨਾ: 1. ਵਿਣੁ ਨਾਵੈ ਨਾਹੀ ਕੋ ਥਾਉ ॥ Japujee, Guru Nanak Dev, 18;11 (P: 4). ਸਗਲ ਰੋਗ ਕਾ ਬਿਨਸਿਆ ਥਾਉ ॥ (ਸਾਰੇ ਰੋਗਾਂ ਦਾ ਡੇਰਾ ਉਠ ਗਿਆ). Raga Gaurhee 5, 128, 2:2 (P: 191). ਸਭੁ ਮੀਤ ਬੰਧਪ ਹਰਖੁ ਉਪਜਿਆ ਦੂਤ ਥਾਉ ਗਵਾਇਆ ॥ Raga Gaurhee 5, Chhant 1, 4:4 (P: 247). 2. ਚੰਦੁ ਸੂਰਜੁ ਦੁਇ ਫਿਰਦੇ ਰਖੀਐ ਨਿਹਚਲੁ ਹੋਵੇ ਥਾਉ ॥ Raga Maajh 1, Vaar 9, 1, 2:2 (P: 142). 3. ਜਿਤੁ ਘਟਿ ਵਸੈ ਪਾਰਬ੍ਰਹਮੁ ਸੋਈ ਸੁਹਾਵਾ ਥਾਉ ॥ Raga Gaurhee 5, 170, 1:1 (P: 218).
|
SGGS Gurmukhi-English Dictionary |
[P. n.] Place (from Sk. Sthāna)
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਥਾਂ) ਨਾਮ/n. ਅਸਥਾਨ. ਜਗਹਿ. ਠਿਕਾਣਾ. “ਸਗਲ ਰੋਗ ਕਾ ਬਿਨਸਿਆ ਥਾਉ.” (ਗਉ ਮਃ ੫) 2. ਸ੍ਥਿਰਾ. ਪ੍ਰਿਥਿਵੀ. “ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ.” (ਮਃ ੧ ਵਾਰ ਮਾਝ) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|