Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thaakee. 1. ਥਕ ਗਈ, ਰਹਿ ਗਈ। 2. ਮੁੱਕ ਗਈ। 1. grew weary/tired. 2. quenched; worn out. ਉਦਾਹਰਨਾ: 1. ਜਪੁ ਤਪੁ ਕਰਿ ਕਰਿ ਸੰਜਮ ਥਾਕੀ ਹਠਿ ਨਿਗ੍ਰਹਿ ਨਹੀ ਪਾਈਐ ॥ Raga Aaasaa 1, Chhant 2, 2:5 (P: 436). ਉਦਾਹਰਨ: ਥਾਕੇ ਨੈਨ ਸ੍ਰਵਨ ਸੁਨਿ ਥਾਕੇ ਥਾਕੀ ਸੁੰਦਰਿ ਕਾਇਆ ॥ (ਰਹਿ ਗਈ ਭਾਵ ਨਿਤਾਣੀ ਹੋ ਗਈ). Raga Soohee, Kabir, 4, 1:1 (P: 793). 2. ਲੋਭੁ ਮੂਆ ਤ੍ਰਿਸਨਾ ਬੁਝਿ ਥਾਕੀ ॥ Raga Soohee 5, 27, 3:1 (P: 742). ਜਰਾ ਹਾਕ ਦੀ ਸਭ ਮਤਿ ਥਾਕੀ ਏਕ ਨ ਥਾਕਸਿ ਮਾਇਆ ॥ (ਮੁੱਕ ਗਈ, ਮੱਧਮ ਪੈ ਗਈ). Raga Soohee, Kabir, 4, 1:2 (P: 793).
|
Mahan Kosh Encyclopedia |
ਥੱਕੀ। 2. ਸ੍ਥਗਿਤ. ਸ੍ਤੰਭਿਤ. ਅਚਲ. “ਭਯੋ ਪ੍ਰੇਮ ਥਾਕੀ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|