Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thaat⒰. 1. ਸਮਾਨ (ਸ਼ਬਦਾਰਥ, ਨਿਰਣੈ, ਸੰਥਿਆ) ਬਣਾਵਟ, ਬਣਤਰ (ਦਰਪਣ)। 2. ਠਾਠ, ਸ਼ਿੰਗਾਰ। 1. temporary construction/hut. 2. luxury, splendour. ਉਦਾਹਰਨਾ: 1. ਨਾਮ ਸੰਜੋਗੀ ਗੋਇਲਿ ਥਾਟੁ ॥ (ਕਚੀ/ਥੋੜੇ ਸਮੇਂ ਲਈ ਬਣੀ ਬਣਾਵਟ ਅਰਥਾਤ ਝੁਗੀ). Raga Gaurhee 1, 6, 4:1 (P: 153). ਆਪੇ ਜਗਤੁ ਉਪਾਇਓਨੁ ਕਰਿ ਪੂਰਾ ਥਾਟੁ ॥ Raga Goojree 3, Vaar 22:1 (P: 517). ਜਦਹੁ ਆਪੇ ਥਾਟੁ ਕੀਆ ਬਹਿ ਕਰਤੈ ਤਦਹੁ ਪੁਛਿ ਨ ਸੇਵਕੁ ਬੀਆ ॥ (ਰਚਨਾ). Raga Bihaagarhaa 4, Vaar 7:1 (P: 551). ਪੂਰਾ ਥਾਟੁ ਬਣਾਇਆ ਪੂਰੈ ਵੇਖਹੁ ਏਕ ਸਮਾਨਾ ॥ (ਰਚਨਾ). Raga Bilaaval 3, 4, 1:1 (P: 797). ਗੁਰਮੁਖਿ ਕੀਤੋ ਥਾਟੁ ਸਿਰਜਿ ਸੰਸਾਰਿਆ ॥ (ਥਾਂ, ਸਥਾਨ). Raga Maaroo 5, 1:2 (P: 1094). 2. ਕਰਿ ਆਭਰਣ ਸਵਾਰੀ ਸੇਜਾ ਕਾਮਨਿ ਥਾਟੁ ਬਨਾਇਆ ॥ Raga Todee 5, 4, 2:1 (P: 712). ਪੂਰਾ ਥਾਟੁ ਬਣਾਇਆ ਰੰਗੁ ਗੁਰਮਤਿ ਮਾਣੁ ॥ Raga Soohee 3, Vaar 11:4 (P: 789).
|
Mahan Kosh Encyclopedia |
ਦੇਖੋ- ਥਾਟ. “ਜਦਹੁ ਆਪੇ ਥਾਟੁ ਕੀਆ ਬਹਿ ਕਰਤੈ.” (ਮਃ ੪ ਵਾਰ ਬਿਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|