Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Thaan⒤. 1. ਥਾਂ/ਟਿਕਾਣੇ ਤੇ, ਥਾਂ ਸਿਰ। 2. ਥਾਂ, ਸਥਾਨ। 3. ਥਾਂ ਵਾਲਾ, ਟਿਕਾਣੇ ਵਾਲਾ। 1. place. 2. seat, abode. 3. capable of giving refuge/place.
ਉਦਾਹਰਨਾ:
1. ਦਹ ਦਿਸ ਧਾਵਤ ਮਿਟਿ ਗਏ ਨਿਰਮਲ ਥਾਨਿ ਬਸਨਾ ॥ (ਥਾਂ ਤੇ, ਥਾਂ ਸਿਰ). Raga Bilaaval 5, 43, 3:2 (P: 811).
ਨਿਥਾਵੇ ਕਉ ਤੁਮੑ ਥਾਨਿ ਬੈਠਾਵਹੁ ॥ Raga Bhairo 5, 36, 2:3 (P: 1146).
2. ਪੂਰੈ ਥਾਨਿ ਸੁਹਾਵਣੈ ਪੂਰੈ ਆਸ ਨਿਰਾਸ ॥ Raga Sireeraag 1, 9, 4:2 (P: 17).
ਭੀ ਸਚਾ ਸਾਲਾਹਣਾ ਸਚੈ ਥਾਨਿ ਪਿਆਰੁ ॥ (ਸਚੇ ਥਾਂ ਭਾਵ ਸਤਸੰਗਤ ਵਿਚ). Raga Sireeraag 1, Asatpadee 16, 2:3 (P: 63).
ਅਹਿਨਿਸਿ ਨਿਰਮਲੁ ਥਾਨਿ ਸੁਥਾਨੁ ॥ (ਥਾਂ ਅਥਵਾ ਅਵਸਥਾ). Raga Aaasaa 5, 6, 2:1 (P: 414).
3. ਥਾਨਿ ਮਾਨਿ ਸਚੁ ਏਕੁ ਹੈ ਕਾਜੁ ਨ ਫੀਟੈ ਕੋਇ ॥ Raga Raamkalee 1, Oankaar, 34:2 (P: 934).

SGGS Gurmukhi-English Dictionary
1. place. 2. seat, abode. 3. capable of providing refuge/place.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਠਿਕਾਣੇ ਤੇ. ਥਾਂ ਸਿਰ. “ਨਿਥਾਵੇ ਕਉ ਤੁਮ ਥਾਨਿ ਬੈਠਾਵਹੁ.” (ਭੈਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits