Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thaav-hu. 1. ਤੋਂ, ਨਾਲੋਂ। 2. ਸਥਾਨ/ਥਾਂ ਤੋਂ। 3. ਪਾਸੋਂ, ਕੋਲੋਂ। 4. ਨੂੰ। 1. than, from. 2. place. 3. from, of. 4. to. ਉਦਾਹਰਨਾ: 1. ਅੰਮ ਅਬੇ ਥਾਵਹੁ ਮਿਠੜਾ ॥ (ਮਾਂ ਪਿਉ ਤੋਂ ਵਧੀਕ ਮਿਠਾ ਹੈ). Raga Sireeraag 5, Asatpadee 29, 1:2 (P: 73). ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ ॥ Raga Maajh 1, Vaar 2, Salok, 2, 2:1 (P: 138). 2. ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥ Raga Gaurhee 1, 17, 1:1 (P: 156). 3. ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥ Raga Dhanaasaree 4, 13, 2:1 (P: 670). ਜੇ ਆਪਿ ਪਰਖ ਨ ਆਵਈ ਤਾਂ ਪਾਰਖੀਆ ਥਾਵਹੁ ਲਇਓੁ ਪਰਖਾਇ ॥ Raga Saarang 4, Vaar 32, Salok, 3, 1:5 (P: 1249). 4. ਖਾਲਕ ਥਾਵਹੁ ਭੁਲਾ ਮੁਠਾ ॥ Raga Maaroo 5, Asatpadee 8, 6:1 (P: 1020).
|
Mahan Kosh Encyclopedia |
ਪ੍ਰਤ੍ਯ. ਸੇ. ਤੋਂ. “ਸਭ ਤੁਝਹੀ ਥਾਵਹੁ ਮੰਗਦੇ.” (ਧਨਾ ਮਃ ੪) 2. ਸ੍ਥਾਨ ਤੋਂ. ਸ੍ਥਾਨ ਸੇ. “ਕਿਦੂ ਥਾਵਹੁ ਹਮ ਆਏ?” (ਗਉ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|