Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thiṫee. ਤਿਥ, ਚੰਦਰਮਾ ਦੇ ਘਟਨ ਵਧਨ ਅਨੁਸਾਰ ਬਣਿਆ ਦਿਨ। lunar day. ਉਦਾਹਰਨ: ਥਿਤੀ ਵਾਰ ਸਭਿ ਸਬਦਿ ਸੁਹਾਏ ॥ Raga Bilaaval 3, Vaar-Sat, 7:1 (P: 842).
|
SGGS Gurmukhi-English Dictionary |
lunar day.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਤਿਥਿ. ਦੇਖੋ- ਥਿਤਿ 2. “ਥਿਤੀ ਵਾਰ ਸਭਿ ਸਬਦਿ ਸੁਹਾਏ.” (ਬਿਲਾ ਮਃ ੩ ਵਾਰ ੭) 2. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਖ਼ਾਸ ਬਾਣੀ ਜੋ ਤਿਥਿ ਪਰਥਾਇ ਹੈ. ਦੇਖੋ- ਰਾਗ ਗਉੜੀ ਅਤੇ ਬਿਲਾਵਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|