Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thir⒰. 1. ਅਡੋਲ, ਸਥਿਰ, ਕਾਇਮ। 2. ਸਥਿਰਤਾ, ਅਡੋਲਤਾ। 1. steady, firm, stable. 2. stability, steadiness, viz., immortal. ਉਦਾਹਰਨਾ: 1. ਜਿਸੁ ਅੰਦਰਿ ਨਾਮ ਪ੍ਰਗਾਸੁ ਹੈ ਓਹੁ ਸਦਾ ਸਦਾ ਥਿਰੁ ਹੋਇ ॥ Raga Sireeraag 3, 37, 3:4 (P: 28). ਆਇ ਨ ਜਾਈ ਥਿਰੁ ਸਦਾ ਗੁਰ ਸਬਦੀ ਸਚੁ ਜਾਣੁ ॥ Raga Sireeraag 5, Asatpadee 26, 1:2 (P: 70). ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥ (ਟਿਕਕੇ). Raga Gaurhee 5, 108, 1:1 (P: 201). ਕੋਟਿ ਦਿਨਸ ਲਾਖ ਸਦਾ ਥਿਰੁ ਥੀਆ ॥ (ਅਡੋਲ). Raga Gaurhee 5, Asatpadee 7, 1:2 (P: 239). 2. ਥਿਰੁ ਸਾਧੂ ਸਰਣੀ ਪੜੀਐ ਚਰਣੀ ਅਬ ਟੂਟਸਿ ਮੋਹ ਜੁ ਕਿਤੀਐ ॥ Raga Aaasaa 5, Chhant 4, 3:5 (P: 455).
|
Mahan Kosh Encyclopedia |
ਦੇਖੋ- ਥਿਰ. “ਥਿਰੁ ਸੰਤਨ ਸੋਹਾਗੁ.” (ਆਸਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|