Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Thee-æ. ਹੋਵੇ, ਹੋਣ ਦਾ ਭਾਵ। became, happen, avail, use.
ਉਦਾਹਰਨ:
ਭੈ ਬਿਨੁ ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ ॥ Raga Sireeraag 1, 11, 1:2 (P: 18).
ਜੋ ਪ੍ਰਭ ਭਾਵੈ ਸੋ ਥੀਐ ਅਵਰੁ ਨ ਕਰਣਾ ਜਾਇ ॥ (ਹੁੰਦਾ ਹੈ, ਵਾਪਰਦਾ ਹੈ). Raga Sireeraag 3, 35, 5:1 (P: 27).
ਕਾਰੀ ਕਢੀ ਕਿਆ ਥੀਐ ਜਾ ਚਾਰੇ ਬੈਠੀਆ ਨਾਲਿ ॥ (ਹੋ ਜਾਂਦਾ ਹੈ ਭਾਵ ਕੀ ਫਰਕ ਪੈਂਦਾ ਹੈ). Raga Sireeraag 4, Vaar 20ਸ, 1, 1:2 (P: 91).

Mahan Kosh Encyclopedia

ਹੋਵੇ. ਬਣੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits