Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Theeṫ⒤. ਥਿਤਾਂ, ਚੰਨ ਦੇ ਧਰਤੀ ਦੁਆਰੇ ਚੱਕਰ ਅਨੁਸਾਰ ਮਿਥੇ ਸਮੇਂ ਦੀ ਇਕ ਇਕਾਈ। solar day. ਉਦਾਹਰਨ: ਸਗਲੀ ਥੀਤਿ ਪਾਸਿ ਡਾਰਿ ਰਾਖੀ ॥ Raga Bhairo 5, 1, 1:1 (P: 1136).
|
SGGS Gurmukhi-English Dictionary |
day based on lunar calendar.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਸ੍ਥਿਤਿ. ਠਹਿਰਾਉ. ਵਿਸ਼੍ਰਾਮ. “ਉਤਸਾਹ ਰੀਤਿ ਕਰ ਵਸੇ ਪੁਰ ਥੀਤਿ ਕਰ.” (ਗੁਪ੍ਰਸੂ) 2. ਤਿਥਿ. ਤਾਰੀਖ਼. “ਸਗਲੀ ਥੀਤਿ ਪਾਸਿ ਡਾਰਿਰਾਖੀ.” (ਭੈਰ ਮਃ ੫) ਸਾਰੀਆਂ ਤਿਥਾਂ ਕਿਨਾਰੇ ਰੱਖਦਿੱਤੀਆਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|