Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thæ. 1. ਕੋਲ, ਪਾਸ। 2.’ਹਥੈ’ ਦਾ ਸੰਖੇਪ, ਸਥ ਵਿਚ (ਸ਼ਬਦਾਰਥ); ਟਿਕਾਣੇ ਸਿਰ (ਮਹਾਨਕੋਸ਼) ਨਿਰਣੈ, ਦਰਪਣ। 3. ਵਿਚ, ਅੰਦਰ। 1. whom. 2. hand. 3. in, place. ਉਦਾਹਰਨਾ: 1. ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥ Raga Maajh 5, Baaraa Maaha-Maajh, 9:5 (P: 135). 2. ਆਪੈ ਥੈ ਸਭੁ ਰਖਿਓਨੁ ਕਿਛੁ ਕਹਣੁ ਨ ਜਾਈ ॥ Raga Aaasaa 3, Asatpadee 27, 3:1 (P: 425). 3. ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥ Raga Saarang 4, Vaar 32, Salok, 3, 1:2 (P: 1249).
|
SGGS Gurmukhi-English Dictionary |
[P. v.] Was, were
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਸ੍ਥਾਨ. ਥਾਂ. “ਗੁਰਸੇਵਾ ਤੇ ਸੁਖ ਪਾਈਐ ਹੋਰਥੈ ਸੁਖ ਨ ਭਾਲ.” (ਮਃ ੪ ਵਾਰ ਬਿਹਾ) 2. ਕ੍ਰਿ. ਵਿ. ਠਿਕਾਨੇ ਸਿਰ. ਮੌਕੇ ਪੁਰ. “ਆਪੇ ਥੈ ਸਭ ਰਖਿਓਨੁ.” (ਆਸਾ ਅ: ਮਃ ੩) 3. ਪਾਸ. ਕੋਲ. “ਪੁਕਾਰੇ ਰਾਜੇ ਸੁੰਭ ਥੈ.” (ਚੰਡੀ ੩) 4. ਪ੍ਰਤ੍ਯ. ਸੇ. ਤੋਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|