Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thoree. ਥੋੜੀ. ਘਟ। little, paltry, insignificant. ਉਦਾਹਰਨ: ਤਜੀਲੇ ਬਨਾਰਸ ਮਤਿ ਭਈ ਥੋਰੀ ॥ (ਥੋੜੀ, ਘਟ). Raga Gaurhee, Kabir, 15, 1:2 (P: 326).
|
SGGS Gurmukhi-English Dictionary |
little, paltry, insignificant.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਥੋੜੀ. ਘੱਟ. ਕਮ. ਤੁੱਛ. “ਕਹਾਂ ਨਰ ਗਰਬਸਿ ਥੋਰੀ ਬਾਤ?” (ਸਾਰ ਕਬੀਰ) 2. ਨਾਮ/n. ਇੱਕ ਅਹੇੜੀਆਂ ਜੇਹੀ ਜਾਤਿ, ਜੋ ਵਿਸ਼ੇਸ਼ ਜੋਧਪੁਰ ਅਤੇ ਬੀਕਾਨੇਰ ਦੇ ਇਲਾਕੇ ਪਾਈਜਾਂਦੀ ਹੈ. ਥੋਰੀ ਲੋਕ ਬਾਉਰੀਏ ਅਤੇ ਧਾਣਕਾਂ ਵਾਂਙ ਨਿਰਵਾਹ ਕਰਦੇ ਹਨ, ਅਰ ਘੋੜੇ ਦੇ ਮਾਸ ਤੋਂ ਐਸਾ ਹੀ ਬਚਦੇ ਹਨ, ਜੇਹਾਕਿ ਹਿੰਦੂ ਗੋਮਾਂਸ ਤੋਂ। 3. ਸੰ. ਸ੍ਥੂਰ. ਵਿ. ਵਡਾ. “ਥੋਰੀ ਤੁਮ ਆਪਨ ਬਿਰਦ ਰਖਾਵਹੁ.” (ਧਨਾ ਮਃ ੫) ਆਪ ਆਪਣਾ ਉੱਚ ਵਿਰਦ ਪਾਲਨ ਕਰੋ। 4. ਸ੍ਥਾਈ (स्थायिन्) ਕ਼ਾਇਮ. ਸ੍ਥਿਤ ਹੋਣ ਵਾਲਾ. “ਹਾਹਾ ਲਪਟਿਓ ਰੇ ਮੂੜੇ! ਕਛੂ ਨ ਥੋਰੀ.” (ਟੋਡੀ ਮਃ ੫) 5. ਡਿੰਗ. ਸ਼ਿਕਾਰੀ. ਅਹੇਰੀ। 6. ਧੰਨੀ ਪੋਠੋਹਾਰ ਵਿੱਚ ਘੋੜੇ ਖੱਚਰਾਂ ਦੇ ਵਪਾਰੀ ਅਤੇ ਇਨ੍ਹਾਂ ਜਾਨਵਰਾਂ ਨੂੰ ਭਾੜੇ ਵਾਸਤੇ ਰੱਖਣ ਵਾਲੇ ਥੋਰੀ ਕਹੇ ਜਾਂਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|