Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋa-i-aal. 1. ਦਇਆ ਵਾਨ, ਮੇਹਰਬਾਨ, ਰਹੀਮ। 2. ਦੇਣ ਵਾਲਾ, ਦਾਤਾਰ। 1. compassionate, merciful. 2. bestower. ਉਦਾਹਰਨਾ: 1. ਦ੍ਰਿਸਟਿ ਧਾਰਿ ਮਨਿ ਤਨਿ ਵਸੈ ਦਇਆਲ ਪੁਰਖੁ ਮਿਹਰਵਾਨੁ ॥ Raga Sireeraag 5, 88, 3:3 (P: 49). ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ ਕ੍ਰੋਧੁ ਲੋਭੁ ਮਾਰਿਆ ॥ Raga Sireeraag 5, Chhant 3, 5:5 (P: 81). 2. ਸਭਿ ਜਾਚਿਕ ਪ੍ਰਭ ਤੁਮੑ ਦਇਆਲ ॥ Raga Basant 5, 4, 1:3 (P: 1181).
|
Mahan Kosh Encyclopedia |
ਦੇਖੋ- ਦਇਆਰ 1. “ਦਇਆਲ, ਤੇਰੈ ਨਾਮਿ ਤਰਾ.” (ਧਨਾ ਮਃ ੧) 2. ਦੇਣ ਵਾਲਾ. ਦਾਤਾਰ. “ਸਭਿ ਜਾਚਕ, ਪ੍ਰਭੁ ਤੁਮ ਦਇਆਲ.” (ਬਸੰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|