Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋa-i-aalaa. ਦਇਆ ਵਾਨ, ਮੇਹਰਬਾਨ, ਰਹੀਮ । compassionate, merciful. ਉਦਾਹਰਨ: ਸਿਮਰਤ ਨਾਮੁ ਸਦਾ ਸੁਹੇਲਾ ਜਿਸੁ ਦੇਵੈ ਦੀਨ ਦਇਆਲਾ ਜੀਉ ॥ Raga Maajh 5, 15, 1:3 (P: 98).
|
Mahan Kosh Encyclopedia |
ਵਿ. ਦਯਾਲੁਤਾ ਵਾਲਾ. ਦਯਾਵਾਨ. ਰਹ਼ੀਮ। 2. ਦੇਣ ਵਾਲਾ. “ਸਰਬ ਸੂਖ ਦਇਆਲਾ.” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|