Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋa-i-o. 1. ਦਿੰਦਾ (ਸਹਾਇਕ ਕਿਰਿਆ)। 2. ਦਿੱਤੇ ਹਨ। 1. let go. 2. has given/blessed. ਉਦਾਹਰਨਾ: 1. ਜਿਉ ਕਪਿ ਕੇ ਕਰ ਮੁਸਟਿ ਚਨਨ ਕੀ ਲੁਬਧਿ ਨ ਤਿਆਗੁ ਦਇਓ ॥ Raga Gaurhee, Kabir, 59, 1:1 (P: 336). 2. ਇਆ ਧਨ ਜੋਬਨ ਅਰੁ ਸੁਤ ਦਾਰਾ ਪੇਖਨ ਕਉ ਜੁ ਦਇਓ ॥ Raga Gaurhee, Kabir, 59, 3:1 (P: 336).
|
|