Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋa-ee. 1. ਪ੍ਰਕਾਸ਼ ਰੂਪ, ਵਾਹਿਗੁਰੂ, ਵਿਧਾਤਾ। 2. ਦਿੱਤਾ। 1. beneficient, The Lord. 2. gave, blessed. ਉਦਾਹਰਨਾ: 1. ਪੂਰਨ ਪੂਰਿ ਰਹਿਓ ਸੰਪੂਰਨ ਸੀਤਲ ਸਾਂਤਿ ਦਇਆਲ ਦਈ ॥ Raga Bilaaval 5, 90, 1:1 (P: 822). ਨਿੰਦਕ ਕਉ ਦਈ ਛੋਡੈ ਨਾਹਿ ॥ (ਹਰਿ). Raga Bhairo 5, 54, 2:4 (P: 1152). 2. ਨਉ ਨਿਧਿ ਠਾਕੁਰਿ ਦਈ ਸੁਦਾਮੈ ਧ੍ਰੂਅਅਟਲੁ ਅਜਹੂ ਨ ਟਰਿਓ ॥ Raga Maaroo, Naamdev, 1, 3:2 (P: 1105). ਸੁ ਤਿਨਿ ਸਤਿਗੁਰਿ ਸੁਖ ਭਾਇ ਕ੍ਰਿਪਾ ਧਾਰੀ ਜੀਅ ਨਾਮ ਕੀ ਬਡਾਈ ਦਈ ਗੁਰ ਰਾਮਦਾਸ ਕਉ ॥ Sava-eeay of Guru Ramdas, Mathuraa, 5:4 (P: 1404).
|
SGGS Gurmukhi-English Dictionary |
1. beneficent God. 2. gave, blessed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਦੈਵ. ਨਾਮ/n. ਵਿਧਾਤਾ. ਕਰਤਾਰ. “ਸੀਤਲ ਸਾਂਤਿ ਦਇਆਲ ਦਈ.” (ਬਿਲਾ ਮਃ ੫) 2. ਵਿ. ਦਿੱਤੀ. ਦਾਨ ਕੀਤੀ. “ਸਤਿਗੁਰੁ ਆਗ੍ਯਾ ਦਈ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|