Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋabi-aa. 1. ਕਾਬੂ ਕੀਤਾ, ਪਕੜ ਵਿਚ ਲੈ ਆਂਦਾ, ਦਬੋਚਿਆ। 2. ਦਫਨ ਕੀਤਾ, ਜ਼ਮੀਨ ਵਿਚ ਗਡਿਆ। 1. overpowered. 2. burried. ਉਦਾਹਰਨਾ: 1. ਰਾਤੀ ਉਘੈ ਦਬਿਆ ਨਵੇਂ ਸੋਤ ਸਭਿ ਢਿਲਾ ॥ (ਨੀਂਦਾ/ਦਬੋਚਿਆ). Raga Gaurhee 4, Vaar 9ਸ, 4, 2:2 (P: 304). 2. ਅਨਤਾ ਧਨੁ ਧਰਿ ਦਬਿਆ ਫਿਰਿ ਬਿਖੁ ਭਾਲਣ ਗਇਆ ॥ Raga Soohee 4, Chhant 5, 3:3 (P: 776).
|
|