Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋa-y⒰. 1. ਪ੍ਰਭੂ, ਹਰਿ। 2. ਪੂਜਯ ਦੇਵ। 1. God, the Lord. 2. revered, respected. ਉਦਾਹਰਨਾ: 1. ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ॥ (ਪ੍ਰਭੂ). Raga Sireeraag 5, Asatpadee 29, 17:3 (P: 74). ਨਾਨਕ ਲੜਿ ਲਾਇ ਉਧਾਰਿਅਨੁ ਦਯੁ ਸੇਵਿ ਅਮਿਤਾ ॥ (ਪ੍ਰਭੂ). Raga Gaurhee 5, Vaar 19:5 (P: 323). 2. ਗੁਰੁ ਨਾਰਾਇਣੁ ਦਯੁ ਗੁਰੁ ਗੁਰੁ ਸਚਾ ਸਿਰਜਣਹਾਰੁ ॥ Raga Gaurhee 5, 170, 4:1 (P: 218).
|
Mahan Kosh Encyclopedia |
(ਦਯਿ) ਨਾਮ/n. ਕਰਤਾਰ. ਪਾਰਬ੍ਰਹਮ. ਦੇਖੋ- ਦੈਵ. “ਦਯਿ ਮਾਰੇ ਮਹਾ ਹਤਿਆਰੇ.” (ਗੂਜ ਮਃ ੪) “ਦਯੁ ਵਿਸਾਰਿ ਵਿਗੁਚਣਾ.” (ਬਾਰਹਮਾਹਾ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|