Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḏargėh. ਦਰਬਾਰ, ਰੱਬੀ ਕਚਿਹਿਰੀ, ਪ੍ਰਭੂ ਦੇ ਹਜੂਰ। Lord's court. ਉਦਾਹਰਨ: ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ ॥ Raga Sireeraag 1, 5, 1:2 (P: 15). ਖੜਿ ਦਰਗਹ ਪੈਨਾਈਐ ਮੁਖਿ ਹਰਿ ਨਾਮ ਨਿਵਾਸੁ ॥ Raga Sireeraag 1, 18, 3:3 (P: 21). ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ ॥ Raga Aaasaa 1, Vaar 15, Salok, 1, 3:2 (P: 471).
|
SGGS Gurmukhi-English Dictionary |
[Per. N.] In the course of the Lord, in the presence of God
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਦਰਗਾਹ) ਫ਼ਾ. [درگاہ] ਨਾਮ/n. ਦਰਬਾਰ। 2. ਕਰਤਾਰ ਦੀ ਨ੍ਯਾਯਸਭਾ. “ਦਰਗਹ ਲੇਖਾ ਮੰਗੀਐ.” (ਮਃ ੩ ਵਾਰ ਸਾਰ) “ਸੇ ਦਰਗਾਹ ਮਲ.” (ਵਾਰ ਰਾਮ ੨ ਮਃ ੫) 3. ਸਾਧੁਸਭਾ. ਸਤਸੰਗ. “ਦਰਗਹ ਅੰਦਰਿ ਪਾਈਐ ਤਗੁ ਨ ਤੁਟਸਿ ਪੂਤ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|