Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋarbaaré. 1. ਦਰਬਾਰ ਨੂੰ। 2. ਦਰਬਾਰ ਵਿਚ, ਪ੍ਰਭੂ ਦੀ ਦਰਗਾਹ ਵਿਚ। 1. court. 2. Lord’s court. ਉਦਾਹਰਨਾ: 1. ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥ Raga Maajh 5, 8, 3:3 (P: 97). 2. ਮੁਖ ਊਜਲ ਹੋਵਹਿ ਦਰਬਾਰੇ ॥ Raga Gaurhee 5, 123, 1:2 (P: 190).
|
|