Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋarvaajaa. ਦਰਵਾਜ਼ਾ, ਦਰ, ਭਿਤ, ਬੂਹਾ, ਕਿਵਾੜ। doors, gates, openings. ਉਦਾਹਰਨ: ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ ਦੁਇ ਪਟ ਜੜੇ ॥ Raga Raamkalee 1, 3, 2:1 (P: 877).
|
English Translation |
n.m. door, entrance; also ਦਰਵਾ÷ਾ.
|
|