Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaras. 1. ਦਰਸ਼ਨ, ਦੀਦਾਰ। 2. ਦਰਸ਼ਨ, ਸ਼ਾਸ਼ਤਰ। 1. sight, vision. 2. systems. ਉਦਾਹਰਨਾ: 1. ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ ॥ Raga Maajh 5, Baarah Maahaa, 14:8 (P: 136). 2. ਸਿਮ੍ਰਿਤ ਸਾਸਤ੍ਰ ਬੇਦ ਚਾਰਿ ਖਟੁ ਦਰਸ ਸਮਾਸੀ ॥ Raga Maaroo 5, Vaar 18:3 (P: 1100).
|
English Translation |
n.m. same as ਸਬਕ or ਦਰਸ਼ਨ.
|
Mahan Kosh Encyclopedia |
ਸੰ. ਦਰਸ਼. ਨਾਮ/n. ਅਮਾਵਸ. ਮੌਸ. “ਦਿਨ ਗੁਰਪਰਬ ਦਰਸ ਸੰਕ੍ਰਾਂਤਿ.” (ਗੁਪ੍ਰਸੂ) 2. ਦਰਸ਼ਨ. ਦੀਦਾਰ. “ਮਨ ਮਹਿ ਪ੍ਰੀਤਿ ਨਿਰੰਜਨ ਦਰਸ.” (ਸੁਖਮਨੀ) 3. ਸ਼ਾਸਤ੍ਰ. “ਬੇਦ ਚਾਰ ਖਟ ਦਰਸ.” (ਵਾਰ ਮਾਰੂ ੨ ਮਃ ੫) 4. ਅ਼. [درس] ਸਬਕ਼. ਸੰਥਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|