Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaras⒰. ਦਰਸ਼ਨ, ਦੀਦਾਰ। sight, vision. ਉਦਾਹਰਨ: ਨਾਮ ਵਿਹੂਣੇ ਕਿਆ ਗਣੀ ਜਿਸੁ ਹਰਿ ਗੁਰ ਦਰਸੁ ਨ ਹੋਇ ॥ Raga Sireeraag 1, Asatpadee 15, 6:3 (P: 63). ਦਰਸੁ ਸਫਲਿਓ ਦਰਸੁ ਪੇਖਿਓ ਗਏ ਕਿਲਬਿਖ ਗਏ ॥ Raga Malaar 5, 26, 1:1 (P: 1272).
|
Mahan Kosh Encyclopedia |
ਦਰਸ਼ਨ. ਦੀਦਾਰ। 2. दृशि- ਦ੍ਰਿਸ਼ਿ. ਦ੍ਰਿਸ਼੍ਟਿ. “ਦਰਸੁ ਸਫਲਿਓ ਦਰਸੁ ਪੇਖਿਓ.” (ਮਲਾ ਪੜਤਾਲ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|