Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋavaṇ. ਖੰਡਣ, ਦੂਰ ਕਰਨ, ਨਾਸ ਕਰਨ। destroy. ਉਦਾਹਰਨ: ਰਾਮ ਰਵਣ ਦੁਰਤ ਦਵਣ ਸਕਲ ਭਵਣ ਕੁਸਲ ਕਰਣ ਸਰਬ ਭੂਤ ਆਪਿ ਹੀ ਦੇਵਾਧਿ ਦੇਵ ਸਹਸ ਮੁਖ ਮੁਨਿੰਦ ਜੀਉ ॥ Sava-eeay of Guru Ramdas, Gayand, 9:3 (P: 1403).
|
Mahan Kosh Encyclopedia |
(ਦਵਨ) ਦੇਖੋ- ਦਮਨ. “ਦੁਰਤ ਦਵਣ ਸਕਲ ਭਵਣ.” (ਸਵੈਯੇ ਮਃ ੪ ਕੇ) “ਅਰਿਦਵਨ ਅਜੈ ਆਨੰਦਕਰ.” (ਪਾਰਸਾਵ) 2. ਅਗਨਿ. “ਹਰਖਤ ਆਏ ਧਰਨੀ ਦਵਨਾ.” (ਗੁਪ੍ਰਸੂ) ਪ੍ਰਿਥਿਵੀ ਅਤੇ ਅਗਨਿ ਦੇਵਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|