Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋasmee. ਚੰਦਰਮਾ ਦੇ ਪੱਖ ਦੀ ਦਸਵੀਂ ਤਿਥ। tenth lunar day. ਉਦਾਹਰਨ: ਦਸਮੀ ਦਸ ਦੁਆਰ ਬਸਿ ਕੀਨੇ ॥ Raga Gaurhee 5, Thitee, 10:1 (P: 298).
|
English Translation |
adj.f. tenth; n.f. the tenth of a lunar fortnight or of a solar month.
|
Mahan Kosh Encyclopedia |
ਨਾਮ/n. ਦਸ਼ਮੀ. ਚੰਦ੍ਰਮਾ ਦੇ ਪੱਖ ਦੀ ਦਸਵੀਂ ਤਿਥਿ. “ਦਸਮੀ ਦਸੇ ਦੁਆਰ ਬਸਿ ਕੀਨੇ.” (ਗਉ ਥਿਤੀ ਮਃ ੫) 2. ਦਸਵੀਂ ਗਿਣਤੀ ਦੀ ਕੋਈ ਚੀਜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|