Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaasrath. ਅਯੋਧਿਆ ਦਾ ਰਘੂਵੰਸ ਰਾਜਾ ਜੋ ª’ਅਜ’ ਦਾ ਪੁਤਰ ਤੇ ਸ੍ਰੀ ਰਾਮਚੰਦਰ ਦਾ ਪਿਤਾ ਸੀ। Raghovanish empror of Ajudhya who was son of ‘Aj’ and father of Sri Ram Chander. ਉਦਾਹਰਨ: ਰਘੂਬੰਸਿ ਤਿਲਕੁ ਸੁੰਦਰੁ ਦਸਰਥ ਘਰਿ ਮੁਨਿ ਬੰਛਹਿ ਜਾ ਕੀ ਸਰਣੰ ॥ Sava-eeay of Guru Ramdas, Gayand, 2:5 (P: 1401).
|
|