Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋasaa-ee. ਪੁਛਦੀ ਹਾਂ। ask, enquire. ਉਦਾਹਰਨ: ਹਉ ਪੰਥੁ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ ॥ Raga Sireeraag 4, 68, 1:1 (P: 41).
|
Mahan Kosh Encyclopedia |
ਦੇਖੋ- ਦਸਾਉਣਾ। 2. ਨਾਮ/n. ਪੁੱਛਣ ਦੀ ਕ੍ਰਿਯਾ. “ਹਰਿ ਸਜਣ ਮੇਲਿ ਪਿਆਰੇ, ਮਿਲਿ ਪੰਥੁ ਦਸਾਈ.” (ਮਃ ੪ ਵਾਰ ਸੋਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|