Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋasaaharaa. 1. ਦਿਸਦਾ ਹੈ, ਦਿਸ ਆਉਂਦਾ ਭਾਵ ਪ੍ਰਗਟ ਹੈ। 2. ਦਸਵਾਂ ਦਿਨ, ਜੇਠ ਸੁਧੀ ਦਸ, ਜਿਸ ਦਿਨ ਦਸ ਪਾਪ ਹਰਨ ਵਾਲੀ ਗੰਗਾ ਦਾ ਜਨਮ ਹੋਇਆ, ‘ਦੁਸਹਿਰੇ’ ਦਾ ਪੁਰਬ ਦਸ ਪਾਪ ਹਰਨ ਵਾਲਾ ਪੁਰਬ। 1. obviously manifest/evident. 2. tenth day, the day on which Ganga was born who symbolizes elimination of ten sins; the festival of Dusehra is festival of eliminating 10 sins. ਉਦਾਹਰਨਾ: 1. ਨਾਨਕ ਦਾਸ ਤੇਰੈ ਬਲਿਹਾਰੈ ਸਭੁ ਤੇਰਾ ਖੇਲੁ ਦਸਾਹਰਾ ਜੀਉ ॥ Raga Maajh 5, 9, 4:3 (P: 97). 2. ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥ Raga Dhanaasaree 1, Chhant 1, 1:3 (P: 687).
|
SGGS Gurmukhi-English Dictionary |
1. obviously manifest/evident. 2. tenth day, the day on which Ganga was born, symbolizes elimination of ten sins; the festival of Dusehra is festival of eliminating 10 sins.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
{1098} ਵਿਜਯ ਦਸ਼ਮੀ. ਦੇਖੋ- ਦਸਹਰਾ ਅਤੇ ਦਸ ਪੁਰਬ। 2. ਦ੍ਰਿਸ਼੍ਟਿ ਆਉਂਦਾ ਹੈ. ਦਿਖਾਈ ਦਿੰਦਾ ਹੈ. “ਸਭ ਤੇਰਾ ਖੇਲ ਦਸਾਹਰਾ ਜੀਉ.” (ਮਾਝ ਮਃ ੫). Footnotes: {1098} ਡਾਕਟਰ ਟ੍ਰੰਪ (Trumpp) ਨੇ ਇਸ ਦਾ ਮੂਲ ਦਾਸ਼ਾਰਹ ਕਲਪਿਆ ਹੈ, ਜਿਸ ਦਾ ਅਰਥ ਕ੍ਰਿਸ਼ਨ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|