Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋas⒤. ਦਸ, ਵਿਖਾ। tell, show. ਉਦਾਹਰਨ: ਸਤਿਗੁਰ ਹਰਿ ਪ੍ਰਭੁ ਦਸਿ ਨਾਮੁ ਧਿਆਈ ਮਨਿ ਹਰੀ ॥ Raga Gaurhee 4, Vaar 2, Salok, 4, 2:1 (P: 301). ਦੇਂਦਾ ਮੂੰ ਪਿਰੁ ਦਸਿ ਹਰਿ ਸਜਣੁ ਸਿਰਜਣਹਾਰਿਆ ॥ (ਭਾਵ ਵਿਖਾਲ). Salok 4, 4:4 (P: 1421).
|
Mahan Kosh Encyclopedia |
ਦੱਸਕੇ. ਬਤਾਕੇ। 2. ਦੱਸਣਾ ਕ੍ਰਿਯਾ ਦਾ ਅਮਰ. ਦੱਸ. ਬਤਾ. “ਸੋਈ ਦਸਿ ਉਪਦੇਸੜਾ.” (ਸੂਹੀ ਮਃ ੫ ਗੁਣਵੰਤੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|