Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋasé. 1. ਬਤਾਏ, ਜਾਣੂ ਕਰਵਾਏ। 2. ਦਸਦਾ ਹੈ। 3. ਦਸਾਂ ਹੀ, ਸਾਰੀਆਂ ਦਸਾਂ ਵਿਚ ਹੀ। 4. ਦਸ ਕੇ, ਚੇਤੰਨ ਕਰਵਾ ਕੇ। 1. points out. 2. shows. 3. all the tens. 4. telling, making me conscious. ਉਦਾਹਰਨਾ: 1. ਕੋਈ ਗੁਰਮੁਖਿ ਸਜਣੁ ਜੇ ਮਿਲੈ ਮੈ ਦਸੇ ਪ੍ਰਭੁ ਗੁਣਤਾਸੁ ॥ Raga Sireeraag 4, 66, 1:2 (P: 40). 2. ਕਢਿ ਕਾਗਲੁ ਦਸੇ ਰਾਹੁ ॥ Raga Aaasaa 1, Vaar 15, Salok, 1, 4:8 (P: 471). 3. ਦਸੇ ਦਿਸਾ ਰਵਿਆ ਪ੍ਰਭੁ ਏਕੁ ॥ Raga Gaurhee 5, Thitee, 14:3 (P: 299). ਦਸ ਨਾਰੀ ਇਕੁ ਪੁਰਖੁ ਕਰਿ ਦਸੇ ਸਾਦਿ ਲੋੁਭਾਈਆ ॥ (ਦਸੇ ਹੀ). Raga Maaroo 5, Vaar 6:3 (P: 1096). 4. ਇਕਤੁ ਸੇਜੈ ਹਰਿ ਪ੍ਰਭੋ ਰਾਮ ਰਾਜਿਆ ਗੁਰੁ ਦਸੇ ਹਰਿ ਮੇਲੇਈ ॥ Raga Soohee 4, Chhant 6, 4:1 (P: 776).
|
Mahan Kosh Encyclopedia |
ਦਸੋਂ ਹੀ. ਦੇਖੋ- ਦਸਦੁਆਰ ਅਤੇ ਦਸਮੀ। 2. ਦੱਸੇ. ਬਤਾਵੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|