Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋasæ. 1. ਦਸੇ, ਵਿਖਾਏ। 2. ਦਸੇ ਹੀ। 1. show, point out. 2. all the ten. ਉਦਾਹਰਨਾ: 1. ਕੋਈ ਸਜਣੁ ਸੰਤੁ ਮਿਲੈ ਵਡਭਾਗੀ ਮੈ ਹਰਿ ਪ੍ਰਭੁ ਪਿਆਰਾ ਦਸੈ ਜੀਉ ॥ Raga Maajh 1, 2, 1:3 (P: 94). 2. ਮਿਰਤਕ ਭਏ ਦਸੈ ਬੰਦ ਛੂਟੇ ਮਿਤ੍ਰ ਭਾਈ ਸਭ ਛੋਰੇ ॥ (ਦਸੋਂ ਹੀ). Raga Aaasaa, Kabir, 18, 5:1 (P: 480).
|
|