Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋasaᴺḋaa. ਪੁਛਣ ਵਾਲਾ, ਸਵਾਲੀ। suppliant, beseecher, aspirant. ਉਦਾਹਰਨ: ਯਾਰ ਵੇ ਤੈ ਰਾਵਿਆ ਲਾਲਨੁ ਮੂ ਦਸਿ ਦਸੰਦਾ ॥ Raga Jaitsaree 5, Chhant 1, 3:2 (P: 703).
|
SGGS Gurmukhi-English Dictionary |
suppliant, beseecher, aspirant.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੱਸਦਾ. ਬਤਾਉਂਦਾ। 2. ਦਿਖਾਈ ਦਿੰਦਾ। 3. ਪੁੱਛਦਾ. ਪ੍ਰਸ਼ਨ ਕਰਦਾ. “ਯਾਰ ਵੇ, ਤੈ ਰਾਵਿਆ ਲਾਲਨੁ ਮੂ ਦਸਿ ਦਸੰਦਾ.” (ਜੈਤ ਛੰਤ ਮਃ ੫) ਯਾਰ ਤੋਂ ਭਾਵ ਆਤਮਗ੍ਯਾਨੀ ਸੱਜਨ ਸਤਿਗੁਰੂ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|