Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋėh. ਦਸਾਂ ਹੀ। all the ten. ਉਦਾਹਰਨ: ਇਹ ਮਨੂਆ ਖਿਨੁ ਨ ਟਿਕੈ ਬਹੁ ਰੰਗੀ ਦਹ ਦਹ ਦਿਸਿ ਚਲਿ ਚਲਿ ਹਾਢੇ ॥ Raga Gaurhee 4, 59, 1:1 (P: 171).
|
SGGS Gurmukhi-English Dictionary |
[Var.] Of Dasa
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. दह्. ਧਾ. ਜਲਾਉਣਾ, ਨਸ਼੍ਟ ਕਰਨਾ, ਦੁੱਖ ਦੇਣਾ, ਦਾਗਣਾ। 2. ਦੇਖੋ- ਦਾਹ। 3. ਕ੍ਰਿ. ਵਿ. ਦਗਧ ਕਰਕੇ. ਫੂਕਕੇ. “ਚੂਨਾ ਹੋਵੈ ਉਜਲਾ ਦਹ ਪੱਥਰ ਕੁੱਟੈ.” (ਭਾਗੁ) 4. ਫ਼ਾ. [دہ] ਵਿ. ਦਸ਼. “ਦੁਬਿਧਾ ਲਾਗੈ ਦਹ ਦਿਸਿ ਧਾਵੈ.” (ਮਾਝ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|